ਵੇਸਾਖੀ Poem by Ajay Srivastava

ਵੇਸਾਖੀ

ਵਾਹੇ ਗੁਰੂ ਜੀ ਦਾ ਆਸ਼ੀਰਵਾਦ ਹੈ
ਸਿਖ ਸੰਗਤ ਨੂ ਰਲ ਮਿਲ ਜਾਣੇ ਦਾ ਪੇਗਾਮ ਹੈ

ਗੁਰੂ ਗਰੰਥ ਸਾਹਿਬ ਦਾ ਮਾਨ ਹੈ
ਸਿਖ ਪੰਥ - ਦਿਲ ਦੀ ਅਵਾਜ

ਪੰਥ ਦੀ ਨੀਵ
ਵੇਸਾਖੀ ਦੀ ਸੋਗਤ

ਫਸ੍ਲੋ ਦਾ ਤਿਉਹਾਰ ਹੈ
ਕਿਸਾਨੋ ਦੀ ਮੇਹਨਤ ਦਾ ਰੰਗ ਹੈ

ਭੰਗੜਾ ਤੇ ਗਿੜਦਾ ਨਾਲ ਖੁਸ਼ਿਯੋ ਦਾ ਸਵਾਗਤ
ਜਿਥੇ ਵੇਖੋ ਉਥੇ ਹੀ ਸਿਖ ਸੰਗਤ ਦੀ ਬਲੇ ਬਲੇ ਹੋਂਦੀ ਹੈ

ਵੇਸਾਖੀ
Wednesday, April 13, 2016
Topic(s) of this poem: festival
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success