ਈਰਖਾ Poem by Ajay Srivastava

ਈਰਖਾ

ਜਦੋ ਤੁਸੀਂ ਦੁਖੀ ਹੋਂਦੇ ਹੋ
ਕਦੀ ਤੁਸੀਂ ਅਕੇਲੇ ਹੋਂਦੇ ਹੋ ਤੇ ਕਦੀ ਲੋਕਾ ਤਵਾੜੇ ਨਾਲ ਹੋਂਦੇ ਹੈ
ਜਦੋ ਤੁਸੀਂ ਖੁਸ਼ ਹੋਂਦੇ ਹੋ
ਕਦੀ ਤੁਸੀਂ ਲੋਕੋ ਨਾਲ ਬਾਤ ਦੇਂਦੇ ਹੋ ਤੇ ਕਦੀ ਤਵਾੜੀ ਖ਼ੁਸ਼ਿਯੋ ਵਿਚ ਕੋਈ ਨਹੀ ਹੋਂਦਾ ਹੈ

ਦੋਨੋ ਹੀ ਗਲਾ ਵਿਚ ਲੋਕਾ ਦੀ ਈਰਖਾ ਤਵਾੜੇ ਨਾਲ ਹੋਂਦੀ ਹੈ
ਕਦੀ ਕਮ ਤੇ ਕਦੀ ਜਯਾਦਾ ਹੋਂਦੀ ਹੈ

ਇਹੀ ਈਰਖਾ ਕਦੀ ਤਾਵਾਨੁ ਕੇੰਦਿ ਹੈ
ਏਹੋ ਜੀ ਕੁਛ ਕੀਤਾ ਜਾਣਾ ਚਾਹਿਦਾ ਬਰਾਬਰੀ ਵਾਸਤੇ

ਇਹੀ ਈਰਖਾ ਕਦੀ ਤਵਾੜੇ ਦਿਲ ਔਰ ਦਿਮਾਗ ਵਿਚ ਅਔ ਜਾਂਦੀ ਹੈ
ਜੋ ਏਨਾ ਏ ਬਾਰੇ ਸੋਚੇ ਸੋ ਸਾਰੇ ਕਰਮਾਂ ਨੂ ਛਾੜ ਦੇ

ਔਰ ਬੋਲੇ ਤੇ ਈਰਖਾ ਨਾਲ ਦੋਸਤੀ ਰਖੇ ਸੋ ਵੇਲਾ ਹੋ ਜਾਵੇ ਹੈ

ਈਰਖਾ
Wednesday, April 20, 2016
Topic(s) of this poem: jealousy
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success