ਸੁਧਾਰ Poem by Ajay Srivastava

ਸੁਧਾਰ

ਗਲਤਿਯੋ ਦੇ ਵਾਸਤੇ ਹੋਣਾ ਚਾਹਿਦਾ

ਦੇਸ਼ ਦੀ ਪ੍ਰਗਤੀ ਨੂ ਚਾਹਿਦਾ

ਲੋਕਾ ਦੀ ਭਲਾਈ ਵਾਸਤੇ

ਨਿਯਮੋ ਵਿਚ ਹੋਣਾ ਚਾਹਿਦਾ



ਪ੍ਯਾਰ ਨਾਲ ਹੋ ਜਾਂਦਾ ਹੈ

ਦਿਲ ਵਿਚ ਧ ਹੋਣੀ ਚਾਹੀਦੀ

ਏਕ ਏਕ ਬੰਦੇ ਨੂ ਕਮ ਤੇ ਜ੍ਯਾਦਾ ਚਾਹਿਦਾ



ਜਦੋ ਅਸੀਂ, ਤੁਸੀਂ ਸੁਧਰੇੰਗੇ ਤੇ ਪਿੰਡ ਸੁਧਰੇਂਗਾ

ਪਿੰਡ ਸੁਧਰੇਂਗਾ ਤੇ ਸਾਰਾ ਦੇਸ਼

ਇਹੀ ਹੋਣਾ ਚਾਹਿਦਾ

ਇਹੀ ਸਮੇ ਦੀ ਮਾਂਗ ਹੈ

ਸੁਧਾਰ
Thursday, April 21, 2016
Topic(s) of this poem: progress
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success