ਪਹਚਾਨ Poem by Ajay Srivastava

ਪਹਚਾਨ

ਦੁਸ਼ਮਨੀ ਝੂਠੇ ਲੋਕਾ ਨਾਲ
ਦੋਸਤੀ ਸਚੇ ਲੋਕਾ ਨਾਲ

ਕਮਜੋਰ ਲੋਕਾ ਨੂ ਸਮਰਥਨ ਦੇਣਾ ਚਾਹਿਦਾ
ਤੇ ਮੁਕਾਬਲਾ ਆਪਣੇ ਵਰਗੇ ਬੰਦੋ ਨਾਲ ਹੋਣਾ ਚਾਹਿਦਾ

ਜਿੰਦਗੀ ਦੀ ਗਾਡੀ ਸੰਤ ਲੋਕਾ ਦੀ ਸ਼ਿਕ੍ਸ਼ਾ
ਤੇ ਮਾਤਾ ਪਿਤਾ ਦਾ ਆਸ਼ੀਰਵਾਦ ਨਾਲ ਚਲਦੀ ਹੈ

ਏਕ ਦੂਜੇ ਟੀ ਤਕਲੀਫ਼ੋ ਨੂ ਬਟਨਾ ਚਾਹਿਦਾ
ਇਹੀ ਤਕਲੀਫ਼ੋ ਦਾ ਏਹਸਾਸ ਨੂ ਕੜ ਦੇਂਦੀ ਹੈ

ਪਰਿਵਾਰ ਤੇ ਪਿੰਡ ਦੀ ਸ਼ਾਂਤੀ
ਲੋਕਾ ਵਿਚ ਪ੍ਯਾਰ ਤੇ ਤਰੱਕੀ ਦੀ ਪਹਚਾਨ ਬਣ ਜਾਂਦੀ ਹੈ

ਪਹਚਾਨ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success