ਰਬ ਦੇ ਵਾਸਤੇ Poem by Ajay Srivastava

ਰਬ ਦੇ ਵਾਸਤੇ

ਰਬ ਦੇ ਵਾਸਤੇ
ਪ੍ਯਾਰ ਨੂ ਕਦੀ ਨਹੀ ਛਡਨਾ
ਏਕ ਦੂਜੇ, ਪਰਿਵਾਰ ਤੇ ਪਿੰਡ ਨੂ ਚਾਹਿਦਾ
ਜਿਥੇ ਪ੍ਯਾਰ ਉਥੇ ਰਬ

ਇਨ੍ਸਾਨਿਯਤ ਦੇ ਵਾਸਤੇ
ਲੋਕਾ ਦੀ ਤਕਲੀਫ਼ੋ ਨੂ ਬਟਨਾ
ਨਾਲ ਨਾਲ ਉਨਾ ਦੀ ਤਕਲੀਫ਼ੋ ਨੂ ਦੁਰ ਕਰਨਾ ਚਾਹਿਦਾ
ਇਹੀ ਇਨ੍ਸਾਨਿਯਤ ਹੋਨ੍ਦਿ ਹੈ


ਵਿਸਵਾਸ਼ ਦੇ ਵਾਸਤੇ
ਸਬ ਸੇ ਮੁਸ਼ਕਿਲ ਕਰਮ ਹੋਂਦਾ ਹੈ
ਜਿਸਨੂ ਤੁਸੀਂ ਬਨਾਦੇ ਤੇ ਤੋੜ ਹੋ
ਏਕ ਬਾਰ ਆਉਂਦਾ ਹੈ ਤੇ ਜਾਂਦਾ ਨਹੀ ਔਰ ਜਾਂਦਾ ਤੇ ਆਉਂਦਾ ਨਹੀ
ਏਨ ਨੂ ਕੰਡੇ ਵਿਸਵਾਸ਼ ਬੰਦੋ ਦਾ ਰਬ ਉਤੇ, ਬੰਦੋ ਦਾ ਬੰਦੋ ਉਤੇ

ਰਬ ਦੇ ਵਾਸਤੇ
Saturday, April 23, 2016
Topic(s) of this poem: thought
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success