ਪਿੰਜਰਾ Poem by Ajay Srivastava

ਪਿੰਜਰਾ

ਇਥੇ ਉਥੇ ਜਿਥੇ ਵੇਖੋ
ਪਿੰਜਰੇ ਤੇ ਗੁਲਾਮ
ਏਕ ਬੰਦਾ ਨਹੀ ਵੇਖਾ
ਜੇਡਾ ਅਸਮਾਨ ਵਿਚ ਉੜਾਨ ਚਾਹੁੰਦਾ ਹੈ

ਸਬਨੁ ਚਾਹਿਦਾ ਏਕ ਏਕ ਪਿੰਜਰਾ
ਸਾਨੂ ਰਾਜਨੀਤੀ ਦਾ ਪਿੰਜਰਾ ਚਾਹਿਦਾ
ਜਿਥੇ ਅਸੀਂ ਆਰਾਮ ਨਾਲ ਭ੍ਰਸ਼੍ਟਾਚਾਰ ਕਰ ਸਕਦੇ ਹੈ
ਤਹਾਨੂ ਧਰਮ ਦਾ ਪਿੰਜਰਾ ਚਾਹਿਦਾ
ਜਿਥੇ ਲੋਕਾ ਦੇ ਵਿਸ਼ਵਾਸ ਨਾਲ ਖੇਲਾ ਤੇ ਧਨ ਦਾ ਭੰਡਾਰ ਬਣ ਜਾਵੇ
ਲੋਕਾ ਨੂ ਲੋਕਾ ਦੀ ਗਲ ਬਾਤ ਦਾ ਪਿੰਜਰਾ ਚੈਹਿਦਾ
ਜਿਥੇ ਜਿੰਦਗੀ ਲੋਕਾ ਦੇ ਵਾਸਤੇ ਚਲਣੀ ਚਾਹੀਦੀ

ਸਬਨੁ ਪਿੰਜਰਾ ਚਾਹਿਦਾ
ਕੇਦ ਸੇ ਅਜਾਦੀ ਨਹੀ ਚਾਹੀਦੀ
ਅਸੀਂ ਤੇ ਕੇਦੀ ਹੀ ਚੰਗੇ
ਇਮਾਨਦਾਰੀ ਦੀ ਅਜਾਦੀ ਤਹਾਨੂ ਸੋਨੀ ਲਗਦੀ ਹੈ

ਪਿੰਜਰਾ
Friday, April 29, 2016
Topic(s) of this poem: freedom
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success