ਧਰਤੀ ਮਾ Poem by Ajay Srivastava

ਧਰਤੀ ਮਾ

ਕਿਸਾਨੋ ਦੀ ਜਿੰਦਗੀ
ਹਰੇ ਭਰੀ ਫ਼ਸਲੇ ਲੋਕਾ ਦੀ ਮੁਸਕਾਨ ਨਾਲ ਸੰਤੁਸ਼ਟੀ ਦੇਂਦੀ ਹੈ

ਪਾਣੀ ਦਾ ਭੰਡਾਰ
ਇਨਸਾਨੋ ਤੇ ਜੀਵੋ ਵਾਸਤੇ ਸਬਨੁ ਦੇਂਦੀ ਹੈ

ਅਮੀਰੋ ਦੀ ਸ਼ਾਨ
ਫਾਰਮ ਹੋਉਸੇ ਵਿਚ ਘਰ ਜਿਥੇ ਵੇਖੋ ਉਥੇ ਹਰੇਯਾਲੀ ਬਣ ਜਾਂਦੀ ਹੈ

ਗਾਰਿਬੋ ਦੀ ਪਨਾਹ
ਜਾਤੀ, ਧਰਮ ਨਹੀ ਵੇਖਦੀ ਲੋਕਾ ਦਾ ਬਸੇਰਾ ਤੇ ਪਨਾਹ ਬਣ ਜਾਂਦੀ ਹੈ

ਹਰ ਏਕ ਨੂ ਇਸਦੇ ਭਲਾਈ ਵਾਸਤੇ
ਜੰਗਲ ਨੂ ਆਗ ਲਗਾਨਾ ਤੇ ਕਾਟਨਾ ਛਡ ਦੇਣਾ ਚਾਹਿਦਾ
ਧਰਤੀ ਦੀ ਖੁਦਾਈ ਕਰਨੀ ਛਡ ਦੇਣੀ ਚਾਹੀਦੀ
ਇਸਦੀ ਇਹੀ ਚਾਹਤ ਤੇ ਇਹੀ ਪੁਕਾਰ ਹੈ
ਇਹੀ ਤਹਾਡੀ, ਸਾਡੀ ਔਰ ਸਬਦੀ ਧਰਤੀ ਮਾ ਹੈ

ਧਰਤੀ  ਮਾ
Saturday, April 30, 2016
Topic(s) of this poem: mother land
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success