ਸ਼ੁਧ Poem by Ajay Srivastava

ਸ਼ੁਧ

ਪੇਡੋ ਦੀ ਛਾਵ ਸਾਡੇ ਵਾਸਤੇ
ਪੇਡੋ ਵਿਚ ਅਗ ਕਿਸਨੁ ਚਾਹੀਦੀ

ਠੰਡੀ ਠੰਡੀ ਹਵਾ ਕਿਸਕੇ ਵਾਸਤੇ ਜਿੰਦਗੀ ਵਾਸਤੇ
ਹਵਾ ਵਿਚ ਪ੍ਰਦੂਸ਼ਨ ਲੋੜ ਕਿਸਕੇ ਵਾਸਤੇ

ਨਿਰਮਲ ਜਲ ਸੇਹਤ ਦੇ ਵਾਸਤੇ
ਜਲ ਵਿਚ ਗੰਦਗੀ ਲੋਕਾ ਦੀ ਜਿੰਦਗੀ ਦੇ ਖੇਲ ਵਾਸਤੇ

ਪ੍ਰਕਰਤਿ ਤੇ ਮਨੁਸ਼੍ਯੋ ਦਾ ਸਾਥ
ਪ੍ਰਕਰਤਿ ਦਾ ਸੰਤੁਲਨ ਹਰ ਏਕ ਦੇ ਵਾਸਤੇ

ਇਸਨੁ, ਉਸਨੁ, ਹਰ ਏਕ ਨੂ ਚਾਹੀਦੀ
ਸ਼ੁਧ ਜਲ ਤੇ ਹਵਾ ਸੇਹਤ ਹਰ ਏਕ ਨੂ ਚਾਹੀਦੀ

ਸ਼ੁਧ
Wednesday, May 4, 2016
Topic(s) of this poem: nature
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success