ਗਲਬਾਤ Poem by Ajay Srivastava

ਗਲਬਾਤ

ਭਲਾਈ ਦੀ ਗੱਲ ਛਡੋ
ਮਤਬਲ ਦੀ ਗੱਲ ਕਰੋ
ਮਤਬਲ ਨੂ ਛਡੋ ਪੈਸਾ ਦੀ ਗੱਲ ਕਰੋ
ਪੈਸਾ ਨੂ ਛਡੋ ਫ਼ਾਯਦੇ ਦੀ ਗੱਲ ਕਰੋ

ਜਿਥੇ ਫਾਯਦਾ ਉਥੇ ਸਾਡਾ ਸਵਾਰਥ
ਜਿਥੇ ਸਵਾਰਥ ਉਥੇ ਸਾਡੇ ਕਰਮਾਂ
ਜਿਥੇ ਸਾਡੇ ਕਰਮਾਂ ਉਥੇ ਸਾਨੂ ਫਲ
ਤਦੀ ਤੇ ਅਸੀਂ ਲੋਕਾ ਦੀ ਭਲਾਈ ਬਾਰੇ ਸੋਚਣਗੇ

ਲੋਕਾ ਦੀ ਭਲਾਈ ਸੰਤਾ ਦਾ ਕਰਮਾਂ
ਸਾਡੇ ਵਾਸਤੇ ਸਾਡੀ ਭਲਾਈ ਹੀ ਭਲੀ ਚੰਗੀ ਗਲਬਾਤ ਹੋਂਦੀ ਹੈ
ਬਾਕੀ ਦੀ ਗਲਬਾਤ ਨੂ ਛਡੋ

ਗਲਬਾਤ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success