ਮਾੜੇ ਵਿਅਕਤੀ ਨੂ ਤਕਲੀਫ਼ ਦੇਣੇ ਦੀ
ਚੰਗੇ ਵਿਅਕਤੀ ਨੂ ਤਕਲੀਫ਼ੋ ਕੱਢਣ ਦੀ
ਮਾੜੇ ਵਿਅਕਤੀ ਬੇਈਮਾਨੀ ਨਾਲ ਦੋਸਤੀ ਦੀ
ਚੰਗੇ ਵਿਅਕਤੀ ਇਮਾਨਦਾਰੀ ਨਾਲ ਦੋਸਤੀ ਦੀ
ਮਾੜੇ ਵਿਅਕਤੀ ਵਿਸ਼ਵਾਸ ਨੂ ਤੋੜ ਦੀ
ਚੰਗੇ ਵਿਅਕਤੀ ਵਿਸ਼ਵਾਸ ਬਣੋ ਦੀ
ਮਾੜੇ ਵਿਅਕਤੀ ਆਪਣੀ ਭਲਾਈ ਦੀ
ਚੰਗੇ ਵਿਅਕਤੀ ਸਬ ਪਰਿਵਾਰ, ਪਿੰਡ ਤੇ ਦੇਸ਼ ਭਲਾਈ ਦੀ
ਹਰ ਏਕ ਨੂ ਆਦਤ ਹੋਂਦੀ ਹੈ ਮਾੜੀ ਤੇ ਚੰਗੀ
ਦੋਨੋ ਏਕ ਦੂਜੇ ਦੀ ਆਦਤ ਤੇ ਪਹਚਾਨ ਹੋਂਦੀ ਹੈ
This poem has not been translated into any other language yet.
I would like to translate this poem