ਜਿਥੇ ਸੋਚ ਉਥੇ ਸਪਨੇ
ਜਿਥੇ ਸਪਨੇ ਉਥੇ ਕੋਸ਼ਿਸ਼
ਜਿਥੇ ਕੋਸ਼ਿਸ਼ ਉਥੇ ਸਫਲਤਾ
ਜਿਥੇ ਸਫਲਤਾ ਉਥੇ ਇੱਛਾ
ਜਿਥੇ ਇੱਛਾ ਉਥੇ ਕਾਰਜ ਦੇ ਤਰੀਕੇ
ਜਿਥੇ ਕਾਰਜ ਉਥੇ ਮੇਹਨਤ
ਜਿਥੇ ਮੇਹਨਤ ਉਥੇ ਸੁਖ ਦੀ ਨੀਂਦ
ਜਿਥੇ ਸੁਖ ਦੀ ਨੀਂਦ ਉਥੇ ਸੇਹਤ
ਜਿਥੇ ਸੇਹਤ ਉਥੇ ਖੁਸ਼ੀ
ਜਿਥੇ ਕੁਸ਼ੀ ਉਥੇ ਪਰਿਵਾਰ, ਪਿੰਡ ਤੇ ਦੇਸ਼ ਦੀ ਪ੍ਰਗਤੀ
This poem has not been translated into any other language yet.
I would like to translate this poem