ਪ੍ਯਾਰ ਤੇ ਗੁਸਾ Poem by Ajay Srivastava

ਪ੍ਯਾਰ ਤੇ ਗੁਸਾ

ਤਹਾਡੇ ਗੁਸੇ ਵਿਚ ਪ੍ਯਾਰ
ਤੇ ਪ੍ਯਾਰ ਵਿਚ ਗੁਸਾ

ਜਿਥੇ ਤੁਸੀਂ ਉਥੇ ਭਲੀ ਚੰਗੀ ਗਲਬਾਤ
ਗਲਬਾਤ ਦੂਰਿਯੋ ਨੂ ਕ੍ੜਨੇ ਦੀ ਦਵਾਈ
ਜਿਥੇ ਨੇੜਲੇ ਉਥੇ ਪ੍ਯਾਰ
ਜਿਥੇ ਵਿਸ਼ਵਾਸ ਉਥੇ ਪ੍ਯਾਰ
ਵਿਸ਼ਵਾਸ ਦਿਲ ਵਿਚ ਜਾਣੇ ਦਾ ਦਵਾਰ ਬਣ ਜਾਂਦਾ ਹੈ
ਵਿਸ਼ਵਾਸ਼ ਰਬ ਦੇ ਕੋਲ ਜਾਣੇ ਦੀ ਰਾਹ
ਰਾਹ ਵਿਚ ਪਾਸ ਤੇ ਫੇਲ ਦੀ ਪਰੀਕ੍ਸ਼ਾ
ਸ਼ਕਤੀ ਦਾ ਪਰੀਕਸ਼ਣ ਬਣ ਜਾਂਦਾ ਹੈ

ਪ੍ਯਾਰ ਤੇ ਗੁਸਾ
Tuesday, May 10, 2016
Topic(s) of this poem: thoughts
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success