ਸ਼ਕਤੀ Poem by Ajay Srivastava

ਸ਼ਕਤੀ

ਹਾਥੋ ਵਿਚ ਕਲਮ
ਲੋਕਾ ਦੀ ਸਮੱਸਿਆ ਨੂੰ ਦਸਣੇ ਤੇ ਹਟਾਉਣ ਵਾਸਤੇ

ਮੂੰਹ ਵਿਚ ਖੰਡ
ਜਦੋ ਤੇ ਜਿਥੇ ਬੋਲੇ ਤਹਾਡੀ ਗਲਬਾਤ ਚੰਗੀ ਹੋਣੀ ਚਾਹੀਦੀ

ਦਿਲ ਵਿਚ ਪ੍ਯਾਰ
ਕਾਰਜ ਨੂ ਦਿਲ ਤੇ ਦਿਮਾਗ ਨਾਲ ਕਰਨਾ ਚਾਹਿਦਾ

ਇਹੀ ਕਾਰਜ ਮੁਸ਼ਕਿਲ ਹੋਣਦੇ ਹੈ
ਔਸਤ ਲੋਕ ਤੇ ਭਲਾਈ ਲਈ

ਕਲਮ ਦੀ ਸ਼ਕਤੀ, ਗਲਬਾਤ ਵਿਚ ਖੰਡ ਉਥੇ ਪ੍ਯਾਰ ਹੋਂਦਾ ਹੈ
ਜਿਥੇ ਪ੍ਯਾਰ ਉਥੇ ਕਾਰਜ ਬਣ ਜਾਂਦੇ ਹੈ

Thursday, May 12, 2016
Topic(s) of this poem: power
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success