ਏਕ ਏਕ ਪਗ Poem by Ajay Srivastava

ਏਕ ਏਕ ਪਗ

ਜਿੰਦਗੀ ਦਾ ਏਕ ਪਗ

ਜਦੋ ਹਵਾ ਵਿਚ ਹੋਂਦੇ ਹੈ
ਕਦੀ ਸਫਲਤਾ ਤੇ ਕਦੀ ਅਸਫਲਤਾ ਦੀ ਰਾਹ ਹੋਂਦੀ ਹੈ

ਏਕ ਸਹੀ ਪਗ ਜਿੰਦਗੀ ਦਾ
ਰਾਹ ਦੀ ਮੁਸ਼੍ਕਿਲੋ ਨੂ ਏਕ ਪਾਸੇ ਛਡ ਦੇਂਦਾ ਹੈ

ਜਦੋ ਏਕ ਗਲਤ ਪਗ ਜਿੰਦਗੀ ਦਾ ਰਖਦੇ ਹੋ
ਬਾਧਾਓ ਤੇ ਮੁਸ਼੍ਕਿਲੋ ਨੂ ਨਿਮੰਤਰਣ

ਅਵਿਸ਼੍ਵਾਸ ਦੇ ਪਗ ਅਸਫਲਤਾ ਦੀ ਨਿਸ਼ਾਨੀ
ਸੋਚੋ ਤੇ ਸਮਝੋ ਏਕ ਏਕ ਪਗ ਰਖਣ ਵਾਸਤੇ

ਇਹੀ ਤਹਾਡੀ, ਸਾਡੀ, ਪਿੰਡ ਤੇ ਦੇਸ਼ ਦੀ ਲਲਕਾਰ ਹੈ
ਸਮਯ ਦੀ ਪੁਕਾਰ ਹੈ, ਤੇ ਇਹੀ ਪ੍ਰਗਤੀ ਦੀ ਰਾਹ

ਏਕ ਏਕ ਪਗ
Saturday, May 14, 2016
Topic(s) of this poem: thought
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success