ਧਯਾਨ Poem by Ajay Srivastava

ਧਯਾਨ

ਪਰਿਵਾਰ ਤੇ ਪਿੰਡ ਨੂ ਛੱਡ ਕੇ
ਜਦੋ ਤੁਸੀਂ ਧਯਾਨ ਵਿਚ ਤੁਰ ਜਾਂਦੇ ਹੈ

ਧਯਾਨ ਵਿਚ ਤਹਾਡੇ ਕੋਲ ਆਤਮਾ
ਨਾਲ ਨਾਲ ਤਹਾਡੇ ਕਾਰਜ ਦਾ ਲੇਖਾ

ਜਦੋ ਕਾਰਜ ਦਾ ਲੇਖਾ ਤਹਾਡੇ ਦਿਲ ਤੇ ਦਿਮਾਗ ਲਾੜਿਯਾ
ਜਦੋ ਤੁਸੀਂ ਗਲਤ ਤੇ ਸਹੀ ਵਿਚ ਦਾ ਅੰਤਰ ਸਮਝ ਜਾਂਦੇ ਹੈ
ਜਦੋ ਤੁਸੀਂ ਗਲਤਿਯੋ ਨੂ ਕਡ ਦੇਂਦੇ ਹੋ, ਤੇ ਸਹੀ ਨੂ ਫੜ ਲੇਂਦੇ ਹੋ
ਜਦੋ ਤੁਸੀਂ ਗੁਸੇ ਨੂ ਛਡ ਦੇਂਦੇ ਹੋ, ਤੇ ਪ੍ਰੇਮ ਤਹਾਡੇ ਦਿਲ ਵਿਚ ਆ ਜਾਂਦਾ ਹੈ

ਉਸ ਵੇਲੇ ਤੁਸੀਂ, ਸੰਤ ਸੰਗਤ ਵਿਚ ਪਹੁਚ ਜਾਂਦੇ
ਇਹੀ ਸੰਤ ਸੰਗਤ ਦੀ ਪਹਚਾਨ ਬਣ ਜਾਂਦੀ ਹੈ

ਧਯਾਨ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success