ਇਥੇ ਉਥੇ ਜਿਥੇ ਮਰਜੀ ਵੇਖ
ਫੂਲੋ ਦੀ ਖੁਸ਼ਬੂ ਵਿਚ
ਪਾਣੀ ਦੀ ਸ਼ੀਤਲਤਾ
ਪੇਡੋ ਦੀ ਛਾਵਾ ਵਿਚ
ਮਾਂ ਦੇ ਹਾਥੋ ਖਾਣੇ ਵਿਚ
ਜਿਥੇ ਵੇਖੋਗੇ ਉਥੇ ਤਹਾਨੂ ਸੁਕੂਨ
ਹਿਮਾਲਯ ਉਤੇ ਤਹਾਨੂ ਨਹੀ ਮਿਲੇਗਾ
ਸੁਕੂਨ ਤਹਾਨੂ ਇਥੇ ਹੀ ਮਿਲੇਗਾ
ਸੁਕੂਨ ਤਹਾਡੇ ਪਾਸ ਤੇ ਦਿਲ ਵਿਚ ਹੋਂਦਾ ਹੈ
ਸੁਕੂਨ ਤੇ ਸੋਚ ਦੀ ਉਪਜ ਹੋਂਦਾ ਹੈ
ਜਦੋ ਤਹਾਡੀ ਆਤਮਾ ਨੂ ਏਹਸਾਸ
ਇਥੇ, ਉਥੇ ਕਿਥੇ ਲਭੇ ਸੁਕੂਨ ਇਹ ਤੇ ਤਹਾਡੇ ਕੋਲ ਹੈ
ਦਿਲ ਤੇ ਆਤਮਾ ਨੂ ਏਕ ਕਰਕੇ ਵੇਖ ਸੁਕੂਨ ਇਥੇ ਹੀ ਹੈ
This poem has not been translated into any other language yet.
I would like to translate this poem