ਜਨਤਾ ਦੀ ਲਲਕਾਰ Poem by Ajay Srivastava

ਜਨਤਾ ਦੀ ਲਲਕਾਰ

ਹਾਥੋ ਵਿਚ ਹਾਥ ਵਿਸ਼ਵਾਸ ਤੇ ਸ਼ਕਤੀ
ਹਰ ਪਾਸੇ ਸ਼ਕਤੀ ਦੀ ਲਲਕਾਰ
ਲਲਕਾਰ ਏਕ ਦੂਜੇ ਦੀ ਮੁਸ਼ਕਲ ਨੂੰ ਹਟਾਉਣ ਵਾਸਤੇ
ਹੁਣ ਸਾਡੇ ਵਾਸਤੇ ਸੰਗਤ ਤੇ ਪਿੰਡ ਦੀ ਮੁਸ਼ਕਿਲ, ਸਾਡੀ ਮੁਸ਼ਕਿਲ

ਹੁਣ ਸਾਡੀ ਜੰਗ ਉਚੀ ਕ਼ੀਮਤੋ ਨੂ ਘਟਾਉਣ ਲਈ ਲੜੇਗਾ
ਹੁਣ ਸਾਡੀ ਜੰਗ ਬਿਹਤਰ ਸ਼ਹਿਰੀ ਸੁਵਿਧਾ ਲਈ ਲੜੇਗਾ
ਹੁਣ ਸਾਡੀ ਜੰਗ ਭ੍ਰਿਸ਼ਟਾਚਾਰ ਨੂੰ ਹਟਾਉਣ ਲਈ ਲੜੇਗਾ
ਹੁਣ ਸਾਡੀ ਜੰਗ ਫੀਸਦੀ-ਫੀਸਦੀ ਬਿਜਲੀ ਅਤੇ ਪਾਣੀ ਲਈ ਲੜੇਗਾ

ਜਦੋ ਸਾਡੀ ਅਵਾਜ ਵਿਚ ਪਿੰਡ ਦੀ ਅਵਾਜ
ਉਸ ਵੇਲੇ ਪਿੰਡ ਦੀ ਅਵਾਜ, , ਜਨਤਾ ਦੀ ਲਲਕਾਰ ਬਣ ਜਾਂਦੀ ਹੈ

ਜਨਤਾ ਦੀ ਲਲਕਾਰ
Monday, May 23, 2016
Topic(s) of this poem: problems
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success