ਦਿਲ ਨਾਲ Poem by Ajay Srivastava

ਦਿਲ ਨਾਲ

ਜੋ ਬੋਲੇ ਦਿਲ ਨਾਲ ਸਚ ਨੁ ਸਵੀਕਾਰ ਕਰ ਲਿਆ
ਉਨਾ ਨੁ ਵਾਹੇਗੁਰੁ ਜੀ ਗੁਰਬਾਣੀ

ਜੋ ਇਮਾਨਦਾਰੀ ਨਾਲ ਚਲੇ
ਉਨਾ ਨੁ ਦੇ ਨਾਲ ਗੁਰੂਗ੍ਰੰਥ ਸਾਹਿਬ

ਜੋ ਮੇਹਨਤ ਨਾਲ ਕਾਰਜ ਕਰਨ ਸਮਝੇ
ਉਨ੍ਨਾ ਨੂ ਵਾਹੇਗੁਰੁ ਜੀ ਦਾ ਆਸ਼ੀਰਵਾਦ

ਜੋ ਲੋਕਾ ਦੀ ਸੇਵਾ ਨੂ ਕਰਮਾਂ ਸਮਝੇ
ਉਨ੍ਨਾ ਨੂ ਵਾਹੇਗੁਰੁ ਦੀ ਭਕਤੀ

ਜੋ ਬੋਲੇ ਦਿਲ ਨਾਲ ਸਚ, ਇਮਾਨਦਾਰੀ, ਮੇਹਨਤ ਤੇ ਸੇਵਾ ਨੂ ਅਪਨਾਵੇ
ਉਨ੍ਨਾ ਨੂ ਵਾਹੇਗੁਰੁ ਜੀ ਦੀ ਖ਼ਾਸ ਬਰਕਤ ਕਿਰਪਾ ਹੋਂਦੀ ਹੈ ਤੇ ਪਰਿਵਾਰ ਵਿਚ ਸੁਕੂਨ ਹੋਂਦਾ ਹੈ

ਦਿਲ ਨਾਲ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success