ਆਸ਼ੀਰਵਾਦ Poem by Ajay Srivastava

ਆਸ਼ੀਰਵਾਦ

ਤਹਾਨੂ, ਸਾਨੂ ਔਰ ਹਰੇਕ ਨੂ ਚਾਹਿਦਾ

ਚੰਗੇ ਕਾਰਜ ਦੇ ਵਾਸਤੇ
ਕਾਰਜ ਵਿਚ ਸਫਲਤਾ ਵਾਸਤੇ
ਲੋਕਾ ਦੀ ਸੇਵਾ ਕਰਨ ਲੀਏ
ਦੁਸਮਨ ਨਾਲ ਲੜਨ ਵਾਸਤੇ ਸ਼ਕਤੀ
ਦੇਸ਼ ਵਿਚ ਛੁਪੇ ਦੁਸ਼ਮਨ ਨਾਲ ਲੜਨ ਦਾ ਹਿੰਮਤ ਵਾਸਤੇ
ਏਕ ਦੂਜੇ ਵਿਚ ਪ੍ਯਾਰ ਨੂੰ ਵਧਾਉਣ ਲਯੀ
ਲੋਕਾ ਵਿਚ ਵਿਸ਼ਵਾਸ ਨੂੰ ਵਧਾਉਣ ਲਈ
ਬੇਈਮਾਨੀ, ਭ੍ਰਸ਼੍ਟਾਚਾਰ, ਔਰ ਅਨੇਤਿਕਤਾ ਨੂ ਛਡਣ ਲਯੀ

ਸਰ ਉਤੇ ਵਹੇਗੁਰੁ ਜੀ ਦਾ ਆਸ਼ੀਰਵਾਦ ਚਾਹਿਦਾ

ਆਸ਼ੀਰਵਾਦ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success