ਖੁਸ਼ਬੂ ਦਾ ਮਤਬਲ Poem by Ajay Srivastava

ਖੁਸ਼ਬੂ ਦਾ ਮਤਬਲ

ਕਾਗਜ ਦੇ ਫੁਲੋ ਵਿਚ ਖੁਸ਼ਬੂ ਨਹੀ ਆਉਦੀ
ਖਾਲੀ ਗਲਬਾਤ ਵਿਚ ਪੇਟ ਨਹੀ ਭਰਤਾ

ਗਲਤਿਯੋ ਨੂ ਪਤਾ ਲਗਾਉ ਚੰਗਾ ਕਾਰਜ ਹੋਂਦਾ ਹੈ
ਤੇ ਗਲਤਿਯੋ ਨੂ ਸੁਧਾਰ ਦਾ ਕਾਰਜ ਔਰ ਭੀ ਭਲਾ ਚੰਗਾ ਹੋਂਦਾ ਹੈ

ਕਾਨੂਨ ਦੀ ਜਾਣਕਾਰੀ ਹਰੇਕ ਨਾਗਰਿਕ ਨੂ ਚਾਹੀਦੀ
ਕਾਨੂਨ ਦਾ ਪਾਲਨ ਦੇਸ਼ ਦੇ ਭਲੇ ਚੰਗੇ ਨਾਗਰਿਕ ਕਰਦੇ ਹੈ

ਦੋਸਤੀ ਹਰੇਕ ਬੰਦੇ ਨਾਲ ਹੋਂਦੀ ਹੈ
ਦੋਸਤੀ ਦੀ ਪਹਚਾਨ - ਮੁਸ਼ਕਿਲ ਸਮਯ ਵਿਚ ਹੋਂਦੀ ਹੈ

ਪ੍ਯਾਰ ਹਰੇਕ ਬੰਦੇ ਨੂ ਹੋ ਜਾਂਦਾ ਹੈ
ਪ੍ਯਾਰ ਨਹੀ ਤੇ, ਜਿੰਦਗੀ ਦੇ ਇਚ ਰੰਗ ਨਹੀ

ਜਦੋ ਪ੍ਯਾਰ ਦਿਲ ਨਾਲ ਸਵੀਕਾਰ ਹੋਂਦਾ ਹੈ,
ਉਸ ਵੇਲੇ ਪ੍ਯਾਰ ਦਾ ਮਤਬਲ ਸਮਝ ਅੰਦਾ ਹੈ

ਖੁਸ਼ਬੂ ਦਾ ਮਤਬਲ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success