ਵਿਸ਼ਵਾਸ ਵਿਚ ਮਜਬੂਤੀ Poem by Ajay Srivastava

ਵਿਸ਼ਵਾਸ ਵਿਚ ਮਜਬੂਤੀ

ਇਸੁਨੁ ਉਸਨੁ ਹਰੇਕ ਨੂ ਚਾਹਿਦਾ
ਏਕ ਦੂਜੇ ਬੰਦੇ ਉਤੇ ਵਿਸ਼ਵਾਸ ਚਾਹਿਦਾ
ਜੇ ਤੁਸੀਂ ਜੂਠ ਨੂ ਛਡੋ, ਤੇ ਸਚ ਨੂ ਦਿਲ ਨਾਲ ਫੜ
ਉਸ ਵੇਲੇ ਵਿਸ਼ਵਾਸ ਨਾਲ ਦੋਸਤੀ ਹੋਂਦੀ ਹੈ

ਪ੍ਰਸ਼ਾਸਨ ਨੂ ਲੋਕਾ ਦੀ ਮੁਸ੍ਕਿਲੋ ਦੀ ਜਾਣਕਾਰੀ
ਸਮਯ ਨਾਲ ਸਾਰ੍ਵਜਨਿਕ ਸੇਵਾ ਦੀ ਉਪਲੱਬਧਤਾ
ਨ੍ਯਾਯ ਤੇ ਕਾਨੂਨ ਦਾ ਅਦਾਲਤ ਉਤੇ ਵਿਸ਼ਵਾਸ
ਜਨਤਾ ਦਾ ਨੇਤਾਓ ਉਤੇ ਵਿਸ਼ਵਾਸ ਵਿਚ ਮਜਬੂਤੀ ਚਾਹੀਦੀ

ਜਦੋ ਵਿਸ਼ਵਾਸ ਵਿਚ ਮਜਬੂਤੀ ਆਉਂਦੀ ਹੈ
ਉਸ ਵੇਲੇ, ਤੁਸੀਂ ਭ੍ਰਸ਼੍ਟਾਚਾਰ ਨੂ ਕਡ ਸਕਦੇ ਹੋ

ਵਿਸ਼ਵਾਸ ਵਿਚ  ਮਜਬੂਤੀ
Wednesday, June 1, 2016
Topic(s) of this poem: trust
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success