ਭਲਾਈ ਦੀ ਸੋਚ Poem by Ajay Srivastava

ਭਲਾਈ ਦੀ ਸੋਚ

ਇਥੇ, ਉਥੇ, ਜਿਥੇ ਮਰਜੀ ਵੇਖਣ
ਜਦੋ ਵੇਖੋ ਚੰਗਾ ਵੇਖਣ ਚਾਹਿਦਾ

ਜਦੋ ਲੜੋ ਬੇਇਨਸਾਫ਼ੀ ਦੇ ਖਿਲਾਫ਼ ਲੜੋ
ਜਦੋ ਦਿਲ ਵਿਚ ਭਲਾਈ ਦੀ ਇਛਾ ਹੋਵੇ,
ਨੇਕ ਲੋਕਾ ਦੀ ਭਲਾਈ ਕਰਣੀ ਚਾਹੀਦੀ
ਛੋਟੇ ਔਰ ਵਡੇ ਕਾਰਜ ਕੀਤਾ ਤੇ ਕੀ ਕੀਤਾ
ਜਦੋ ਕਾਰਜ ਨੂ ਦਿਲ ਨਾਲ ਕੀਤਾ ਉਸ ਵੇਲੇ ਸਬ ਕੁਛ ਕੀਤਾ

ਬੋਲੀ ਵਿਚ ਮਿੱਠੀ ਭਲੇ ਚੰਗੇ ਲੋਕਾ ਦੀ ਪਛਾਣ
ਹਰੇਕ ਬੰਦੇ ਨੂ ਏਕ ਕਾਰਜ ਲੋਕਾ ਦੇ ਵਾਸਤੇ ਕਰਨਾ ਚਾਹਿਦਾ

ਜਦੋ - ਹਰੇਕ ਬੰਦੇ ਦੀ ਸੋਚ - ਦੂਜੇ ਦੀ ਭਲਾਈ ਵਾਸਤੇ
ਉਸ ਵੇਲੇ ਵੇਖੋਗੇ - ਪਿੰਡ ਦੇ ਨਾਲ ਦੇਸ਼ ਵਿਚ ਖੁਸ਼ਹਾਲ

ਭਲਾਈ ਦੀ  ਸੋਚ
Thursday, June 2, 2016
Topic(s) of this poem: thought
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success