ਉਸ ਵੇਲੇ Poem by Ajay Srivastava

ਉਸ ਵੇਲੇ

ਜਦੋ ਏਕ ਰੰਗ ਵਿਚ ਦੂਜੇ ਨੂ ਇਕਠਾ
ਉਸ ਵੇਲੇ ਏਕ ਨਵਾ ਰੰਗ ਬਣ ਜਾਂਦਾ ਹੈ

ਜਦੋ ਬਾਰਿਸ਼ ਦੇ ਨਾਲ ਸੂਰਜ ਦੀ ਕਿਰਣ ਇਕਠਾ ਹੋਂਦੀ ਹੈ
ਉਸ ਵੇਲੇ ਆਕਾਸ਼ ਵਿਚ ਰੰਗੋ ਦੀ ਬਹਾਰ ਆ ਜਾਂਦੀ ਹੈ

ਜਦੋ ਨਦੀ ਸਾਗਰ ਵਿਚ ਆ ਜਾਂਦੀ
ਉਸ ਵੇਲੇ ਏਕ ਨਵੇ ਬਲਿਦਾਨ ਦਾ ਰੰਗ ਬਣ ਜਾਂਦਾ ਹੈ

ਜਦੋ ਪਾਣੀ ਵਿਚ ਰੰਗ ਇਕਠਾ ਕਰਦੇ ਹੈ
ਉਸ ਵੇਲੇ ਤਾਲਮੇਲ ਦਾ ਰੰਗ ਬਣ ਜਾਂਦਾ ਹੈ

ਜਦੋ ਹਵਾ ਵਿਚ ਹਰ੍ਯਾਲੀ ਦਾ ਰੰਗ ਇਕਠਾ ਹੋਂਦਾ ਹੈ
ਉਸ ਵੇਲੇ ਸਵਸਥ ਹਵਾ ਦਾ ਰੰਗ ਬਣ ਜਾਂਦਾ ਹੈ

ਹੁਣ ਤੁਸੀਂ ਸਾਨੂ ਦਸੋ ਜਦੋ ਏਕ ਬੰਦਾ ਦੂਜੇ ਬੰਦੇ ਨਾਲ ਮਿਲਦਾ
ਹੈ
ਉਸ ਵੇਲੇ ਕੀ ਹੋਂਦਾ ਹੈ

ਉਸ ਵੇਲੇ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success