ਫੜਿਆ Poem by Ajay Srivastava

ਫੜਿਆ

ਤੁਸੀਂ ਨਫਰਤ ਵਿਚ ਪ੍ਯਾਰ ਨੂ ਫੜਿਆ
ਅਸੀਂ ਪ੍ਯਾਰ ਵਿਚ ਨਫਰਤ ਨੂ ਫੜਿਆ

ਤੁਸੀਂ ਫੂਲੋ ਵਿਚ ਖੁਸ਼ਬੂ ਨੂ ਫੜਿਆ
ਅਸੀਂ ਖੁਸ਼ਬੂ ਵਿਚ ਅਤਰ ਨੂ ਫੜਿਆ

ਤੁਸੀਂ ਖੁਸ਼ੀ ਵਿਚ ਦੱਸੇ ਅੱਥਰੂ ਵਹਾਅ
ਅਸੀਂ ਗਮ ਵਿਚ ਮੁਸ੍ਕੁਰਾ ਦੇਂਦੇ ਹੈ

ਤੁਸੀਂ ਹਨੇਰੇ ਵਿਚ ਰੋਸ਼ਨੀ ਨੂ ਫੜਿਆ
ਅਸੀਂ ਰੋਸ਼ਨੀ ਵਿਚ ਹਨੇਰੇ ਨੂ ਫੜਿਆ

ਤੁਸੀਂ ਦੁਸ਼ਮਨੋ ਵਿਚ ਦੋਸਤੋ ਨੂ ਫੜਿਆ
ਅਸੀਂ ਦੋਸਤੋ ਵਿਚ ਦੁਸ਼ਮਨੋ ਨੂ ਫੜਿਆ

ਫੜਿਆ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success