ਘਰ Poem by Ajay Srivastava

ਘਰ

ਤਹਾਡਾ ਘਰ ਤੇ ਸਾਡਾ ਘਰ
ਘਰ ਵਿਚ ਮੁੰਡੇ ਤੇ ਕੰਨਿਆ ਦੀ ਅਵਾਜਾ

ਇਹੀ ਅਵਾਜਾ ਘਰ ਵਿਚ ਰੌਨਕ ਨਾਲ ਖ਼ੁਸ਼ਿਯਾ ਲੈਂਦੀ ਹੈ
ਘਰ ਵਿਚ ਛੋਟੇ ਤੇ ਬਡੇ ਰਿਸ਼ਤੇ

ਦਿਲ ਦੀ ਗਲ ਨੂ ਏਕ ਦੂਜੇ ਨਾਲ ਸਾਂਝਾ ਕਰੀਏ ਲਯੀ
ਕਦੀ ਲੜਾਈ ਤੇ ਕਦੀ ਪ੍ਯਾਰ ਦੀ ਗਲ ਬਾਤ ਬਣ ਜਾਂਦੀ ਹੈ

ਇਹੀ ਗਲਬਾਤ ਘਰ ਵਿਚ ਮਜਬੂਤੀ ਦਾ ਸਬਬ ਬਣ ਜਾਂਦੀ ਹੈ
ਨਾਲ ਨਾਲ ਰਿਸ਼ਤੋ ਵਿਚ ਮਿਠਾਸ ਤੇ ਵਿਸ਼ਵਾਸ਼ ਜਮਾ ਕਰਦੀ ਹੈ

ਘਰ ਦੀ ਨੀਵ ਵਿਸ਼ਵਾਸ ਤੇ ਪ੍ਯਾਰ
ਘਰ ਦੀ ਇੱਟ ਰਿਸ਼ਤੋ ਵਿਚ ਮਿਠਾਸ

ਜਦੋ ਏਕ ਏਕ ਘਰ ਇਕਠਾ ਹੋਂਦੇ ਹੈ
ਉਸ ਵੇਲੇ ਤਹਾਡਾ, ਸਾਡਾ ਹਰੇਕ ਦਾ ਘਰ ਬਣ ਜਾਂਦਾ ਹੈ

ਇਹੀ ਸਾਡੇ ਭਾਰਤ ਦੀ ਪਹਚਾਨ ਹੈ

ਘਰ
Friday, June 10, 2016
Topic(s) of this poem: home
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success