ਨਵਾ ਢੰਗ Poem by Ajay Srivastava

ਨਵਾ ਢੰਗ

ਸਾਡਾ ਤੇ ਤਹਾਡਾ ਵਿਚ ਜਿੰਦਗੀ ਤੁਰ ਜਾਂਦੀ ਹੈ
ਸਾਡੇ ਵਾਸਤੇ ਲੜਾਯੀ ਤੇ ਤਹਾਡੇ ਵਾਸਤੇ ਜੰਗ

ਜਾਤੀ, ਧਰਮ, ਅਮੀਰ ਤੇ ਗਰੀਬ ਦਾ ਸੰਗ
ਹਰੇਕ ਰੰਗ ਦਾ ਏਕ ਨਵਾ ਢੰਗ

ਜਦੋ ਲੋਕਾ ਆਪਣੀ ਜਾਤੀ ਤੇ ਧਰਮ ਨੂ ਚੰਗਾ - ਸ੍ਵਾਰਥ ਦਾ ਰੰਗ ਬਣ ਜਾਂਦਾ ਹੈ
ਨਾਲ ਨਾਲ ਦੂਜੀ ਜਾਤੀ ਤੇ ਧਰਮ ਨੂ ਮਾੜਾ ਬਣਾ ਦੇਣਗੇ ਹੈ - ਘਮੰਡ ਦਾ ਰੰਗ ਬਣ ਜਾਂਦਾ ਹੈ
ਜਦੋ ਬੰਦੇ ਦੀ ਪਹਚਾਨ ਧਨ ਨਾਲ ਕਰਦੇ ਹੈ - ਔਕਾਤ ਦਾ ਰੰਗ ਬਣ ਜਾਂਦਾ ਹੈ
ਨਾਲ ਨਾਲ ਗਰੀਬ ਦਾ ਮਜਾਕ ਬਣਾ ਦੇਂਦੇ ਹੋ - ਜ਼ਲਾਲਤ ਦਾ ਰੰਗ ਬਣ ਜਾਂਦਾ ਹੈ


ਉਸ ਵੇਲੇ ਏਕ ਦੂਜੇ ਬੰਦੇ ਵਿਚ ਨਫਰਤ ਦੀ ਦੀਵਾਰ ਬਣ ਜਾਂਦੀ ਹੈ
ਜਿੰਦਗੀ ਦੇ ਵਖ ਵਖ ਰੰਗ, ਹਰੇਕ ਰੰਗ ਵਿਚ ਏਕ ਨਵਾ ਰੰਗ

ਜੋ ਕਿ ਇੱਕ ਤੁਹਾਨੂੰ ਪਸੰਦ ਕਰਦੇ ਹਨ

ਨਵਾ ਢੰਗ
Saturday, June 11, 2016
Topic(s) of this poem: lifestyle
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success