ਮਸਤੀ Poem by Ajay Srivastava

ਮਸਤੀ

ਤਹਾਨੂ, ਸਾਨੂ, ਹਰੇਕ ਨੂ ਚਾਹੀਦੀ
ਠੰਡੀ ਠੰਡੀ ਰਾਤ ਵਿਚ ਏਕ ਪ੍ਯਾਲੀ ਗਰਮ ਚਾਹ ਦੀ

ਸਰਦੀ ਦੀ ਠੰਡੀ ਠੰਡੀ ਹਵਾਓ ਵਿਚ
ਸੂਰਜ ਦੀ ਕਿਰਣ ਨਾਲ ਤਪਿਸ਼

ਗਰਮੀ ਦੀ ਤਪਿਸ਼ ਵਿਚ
ਪੇਡੋ ਦੀ ਛਾਵ ਦੇ ਨਾਲ ਠੰਡੀ ਠੰਡੀ ਲੱਸੀ

ਬਾਦਲੋ ਵਿਚ ਚਮਕਤੀ ਬਿਜਲੀ
ਨਾਲ ਨਾਲ ਬਾਰਿਸ਼ ਦੀ ਫੁਹਾਰ ਵਿਚ ਭੰਗੜਾ ਦੀ ਮਸਤੀ

ਕਿਸਾਨੋ ਦੇ ਚੇਹਰੇ ਉਤੇ ਖੁਸ਼ੀ
ਤੇ ਨਾਲ ਨਾਲ ਹਵਾ ਵਿਚ ਲੇਹਰਤਿ ਪੀਲੀ ਪੀਲੀ ਸਰਸੋ

ਮਸਤੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success