ਏਕ ਹੀ ਰਾਹ Poem by Ajay Srivastava

ਏਕ ਹੀ ਰਾਹ

ਹਨੇਰੇ ਵਿਚ ਰੋਸ਼ਨੀ ਦੀ ਏਕ ਕਿਰਣ
ਏਕ ਨਵੀ ਰਾਹ, ਤੇ ਏਕ ਨਵੀ ਮੰਜਿਲ

ਅੰਜਾਨ ਰਾਹ ਵਿਚ ਏਕ ਸਹੀ ਦਿਸ਼ਾ ਦੀ ਖੋਜ

ਨਵੀ ਨਵੀ ਤਕਨੀਕ ਨੂ ਸਿਖਣ ਲਾਯੀ
ਹਿਮ੍ਮਤ ਤੇ ਵਿਸ਼ਵਾਸ ਨੂ, ਕਾਯਮ ਰਖਣ ਲਈ
ਮੁਕਾਬਲੇ ਵਿਚ ਰਹਿਣ ਲਈ
ਵਿਰੋਧੀ ਨੂੰ ਹਰਾਉਣ ਲਈ
ਜਿਤ ਨੂ ਸਥਾਈ ਕਰਨ ਲਈ

ਮੁਸ਼੍ਕਿਲੋ ਨੂ ਏਕ ਪਾਸੇ ਤੇ ਦੂਜੇ ਪਾਸੇ ਕਰਨ ਲਈ, ਨਾਲ ਨਾਲ ਤਰਕੀ ਲਈ

ਸਖ਼ਤ ਮਿਹਨਤ ਦੀ ਏਕ ਹੀ ਰਾਹ ਜਾਂਦੀ ਹੈ

ਏਕ ਹੀ ਰਾਹ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success