ਫਰਕ Poem by Ajay Srivastava

ਫਰਕ

ਦਿਨ ਤੇ ਰਾਤ ਦਾ ਫਰਕ
ਜਦੋ ਤਹਾਡੇ ਕੋਲ ਪਰਖਨੇ ਲਯੀ ਨਜਰ ਹੋਂਦੀ ਹੈ

ਰੋਟੀ ਤੇ ਦਾਲ ਦਾ ਭਾਵ
ਜਦੋ ਤਹਾਡੀ ਸਖਤ ਮੇਹਨਤ ਦੀ ਕਮਾਈ, ਦੂਜੇ ਲੋਕਾ ਦੀ ਜੇਬ ਵਿਚ ਜਾਂਦੀ ਹੈ

ਚੇਹਰੇ ਉਤੇ ਚਮਕ
ਜਦੋ ਸਕਤ ਮੇਹਨਤ ਕਰਮਾਂ ਦਾ ਫਲ ਤਹਾਨੂ ਮਿਲਦਾ ਹੈ

ਜਿਤ ਦਾ ਮਜਾ
ਜਦੋ ਸ਼ਕਤੀਸ਼ਾਲੀ ਵਿਰੋਧੀ ਨੂੰ ਹਰਾਇਆ ਜਾਂਦਾ ਹੈ

ਤਹਾਡੀ ਪਰਖ ਦਾ ਸਮਯ
ਜਦੋ ਤਹਾਡੇ ਕੋਲ ਮੁਸ੍ਕਿਲੇ ਆਉਂਦੀ ਹੈ

ਫਰਕ
Wednesday, June 15, 2016
Topic(s) of this poem: identify
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success