ਇਕ ਨੇਕ ਕਰਮ Poem by Ajay Srivastava

ਇਕ ਨੇਕ ਕਰਮ

ਗੁਰੂਦਵਾਰਾ ਵਿਚ ਅਮ੍ਰਿਤ੍ਵਾਨੀ
ਰੂਹ ਨੂ ਸੁਕੂਨ ਲਯੀ

ਗਾ0ਨ ਹੈ ਰਬ ਦਾ
ਰਬ ਦੇ ਬੰਦੋ ਵਾਸਤੇ
ਨਾਨਕ ਦੇਵ ਜੀ ਦਾ ਅਸ਼ੀਰਵਾਦ ਹੈ
ਥਾਂ ਹੈ ਰੱਬ ਦੇ ਨੇਕ ਬੰਦੋ ਲਈ

ਸਾਰੀ ਸਿੱਖ ਸੰਗਤ ਦਾ ਵਿਸ਼ਵਾਸ਼ ਹੈ
ਹਰੇਕ ਬੰਦੇ ਨੂੰ ਨੇਕ ਕਰਮਾਂ ਲਯੀ
ਬੰਦੇ ਨੂੰ ਦੂਜੇ ਬੰਦੇ ਦੀ ਭਲਾਈ ਲਯੀ

ਜਿੰਦਗੀ ਵਿਚ ਹਰੇਕ ਬੰਦੇ ਨੂੰ ਇਹ ਬਾਰ ਇਕ ਨੇਕ ਕਰਮ ਕਰਨ ਚਾਹੀਦਾ

ਇਕ ਨੇਕ ਕਰਮ
Thursday, June 16, 2016
Topic(s) of this poem: ideals
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success