ਹਵਾ Poem by Ajay Srivastava

ਹਵਾ

ਹਰੇਕ ਨੂੰ ਚਾਹੀਦੀ, ਜਿੰਦਗੀ ਦੀ ਲੋੜ ਹੈ
ਨਾ ਤੁਸੀਂ ਵੇਖ ਸਕਦੇ, ਨਾ ਹੀ ਅਸੀਂ ਵੇਖ ਸਕਦੇ
ਹਰੇਕ ਨੂੰ ਜਿੰਦਗੀ ਦੇ ਰੰਗ ਵਿਖਾਂਦੀ ਹੈ
ਹਰੇਕ ਦਿਲ ਦੀ ਧੜਕਣ ਹੈ

ਅਸੀਂ ਲੋਕ, ਇਸਦੇ ਨਾਲ ਬਹੁਤ ਮਾੜਾ ਸਲੂਕ ਕਰਦੇ ਹੈ
ਕਦੀ ਫੈਕਟਰੀ ਉਤੇ ਧੁਆ ਨਾਲ
ਤੇ ਕਦੀ ਗਾਡੀ ਥਲੇ ਦਾ ਧੁਆ
ਏਨਾ ਹੀ ਨਹੀਂ ਲੋਕ ਸਿਗਰਟ ਦੇ ਧੁਆ ਨਾਲ
ਆਪਣੇ ਦਿਲ ਦੇ ਨਾਲ ਨਾਲ ਵਾਤਾਵਰਣ ਨੂੰ ਦੂਸ਼ਿਤ ਕਰਦੇ ਹੈ

ਹਵਾ ਹਰੇਕ ਦੀ ਜਿੰਦਗੀ ਹੈ, ਇਸ ਨੂੰ ਦੂਸ਼ਿਤ ਨਾ ਕਰੇ

ਹਵਾ
Friday, June 17, 2016
Topic(s) of this poem: pollution
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success