ਯੋਗਾ Poem by Ajay Srivastava

ਯੋਗਾ

ਜੇ ਤੁਸੀਂ ਡਾਕ੍ਟਰ ਨੂੰ ਤਹਾਡੇ ਬਹੇ ਉਤੇ ਨਹੀਂ ਚਾਹੰਦੇ ਹੋ
ਜੇ ਤੁਸੀਂ ਆਪਣੇ ਗੁਸੇ ਉਤੇ ਨਿਯੰਤਰਣ ਚਾਹੰਦੇ ਹੋ
ਜੇ ਤੁਸੀਂ ਚੇਹਰੇ ਉਤੇ ਰੌਣਕ ਚਾਹੰਦੇ ਹੋ
ਜੇ ਤੁਸੀਂ ਆਪਣੇ ਅੱਪ ਨੂੰ ਚੰਗਾ ਵੇਖਣੇ ਚਾਹੰਦੇ ਹੋ
ਜੇ ਤੁਸੀਂ ਆਪਣੇ ਕਾਰਜ ਸਹੀ ਤਰੀਕੇ ਨਾਲ ਕਰਨਾ ਚਾਹੰਦੇ ਹੋ
ਜੇ ਤੁਸੀਂ ਖੁਸ਼ ਰਹਿਣਾ ਚਾਹੰਦੇ ਹੋ
ਜੇ ਤੁਸੀਂ ਇਕ ਦੂਜੇ ਨਾਲ ਪਯਾਰ ਨਾਲ ਰਹਿਣਾ ਚਾਹੰਦੇ ਹੋ
ਜੇ ਤੁਸੀਂ ਪਰਿਵਾਰ, ਪਿੰਡ ਤੇ ਦੇਸ਼ ਦੀ ਪ੍ਰਗਤੀ ਚਾਹੰਦੇ ਹੋ

ਯੋਗ ਤਹਾਡੀ ਸਾਰੀ ਇੱਛਾ ਨੂੰ ਤਹਾਡੇ ਕੋਲ ਲੈ ਆਂਦਾ ਹੈ
ਬਿਮਾਰੀ ਨੂੰ ਦੂਰ ਕਰਨ ਲਯੀ, ਚੰਗੀ ਸਿਹਤ ਵਾਸਤੇ

ਹਰੇਕ ਬੰਦੇ ਨੂੰ ਯੋਗਾ ਕਰਨਾ ਚਾਹੀਦਾ

ਯੋਗਾ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success