ਦੋਸਤੀ ਦਾ ਮਤਬਲ Poem by Ajay Srivastava

ਦੋਸਤੀ ਦਾ ਮਤਬਲ

ਜਿਥੇ ਪੈਸੇ ਵੇਖਦੇ ਹੈ, ਉਥੇ ਦੋਸਤੀ ਨਹੀਂ ਹੋਂਦੀ
ਜਿਥੇ ਦੋਸਤੀ ਹੋਂਦੀ ਹੈ, ਉਥੇ ਪੈਸੇ ਨਹੀਂ ਵੇਖਦੇ

ਜਿਥੇ ਦੋਸਤੀ, ਉਥੇ ਆਪਣੇ ਤੇ ਅਜਨਬੀ/ਪਰਾਏ ਨਹੀਂ ਹੋਂਦੇ
ਜਿਥੇ ਆਪਣੇ ਤੇ ਅਜਨਬੀ ਵਿਚ ਅੰਤਰ ਨਹੀਂ, ਉਥੇ ਕਾਰਜ ਰੁਕਦੇ ਨਹੀਂ

ਜਿਥੇ ਕਾਰਜ ਰੁਕਦੇ ਨਹੀਂ, ਉਥੇ ਲੋਕ ਦੀ ਭਲਾਈ ਹੋਂਦੀ ਹੈ
ਜਿਥੇ ਲੋਕ ਦੀ ਭਲਾਈ, ਉਥੇ ਦੇਸ਼ ਵਿਚ ਸ਼ਾਂਤੀ

ਜਿਥੇ ਸ਼ਾਂਤੀ, ਉਥੇ ਲੋਕ ਦੇਸ਼ ਲਯੀ ਚੰਗਾ ਸੋਚਦੇ ਹੈ
ਜਿਥੇ ਦੇਸ਼ ਲਯੀ ਚੰਗੀ ਸੋਚ, ਉਥੇ ਦੇਸ਼ ਦੀ ਤਰੱਕੀ ਨੂੰ ਸ਼ਕਤੀ ਮਿਲਦੀ ਹੈ

ਜਿਥੇ ਦੇਸ਼ ਦੇ ਲੋਕ ਕੋਲ ਸ਼ਕਤੀ ਹੋਂਦੀ ਹੈ, ਉਥੇ ਦੁਸ਼ਮਨੋਂ ਨੂੰ ਝੁਕਣਾ ਪੈਂਦਾ ਹੈ
ਹਰੇਕ ਨੂੰ ਇਕ ਦੂਜੇ ਨਾਲ ਦੋਸਤੀ ਕਰਨੀ ਚਾਹੀਦੀ, ਤੇ ਦੋਸਤੀ ਦਾ ਮਤਬਲ ਸਮਝਣਾ ਚਾਹੀਦਾ

ਦੋਸਤੀ ਦਾ  ਮਤਬਲ
Wednesday, June 22, 2016
Topic(s) of this poem: friendship
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success