ਜਗ ਜੀਤਾ Poem by Ajay Srivastava

ਜਗ ਜੀਤਾ

ਦਿਲ ਤੇ ਦਿਮਾਗ ਦਾ ਖੇਲ
ਜਦੋ ਦਿਲ ਵਿਚ ਨੇਕ ਖਿਆਲ ਆਉਂਦੇ ਹੈ
ਦਿਮਾਗ ਵਿਚ ਸਾਡੀ ਭਲਾਈ ਦੀ ਗੱਲਬਾਤ ਚਲਦੀ ਹੈ
ਉਸ ਵੇਲੇ ਦਿਮਾਗ ਇਸਨੂੰ ਕਦੀ ਮੰਜੂਰ ਨਹੀਂ ਕਰਦਾ, ਤੇ ਕਦੀ ਮੰਜੂਰੀ ਹੋਂਦੀ ਹੈ

ਜਦੋ ਦਿਲ ਦੂਜੇ ਨੂੰ ਭਲਾ ਚੰਗਾ ਸਮਝਦਾ ਹੈ
ਜਦੋ ਦਿਲ ਦੂਜੇ ਦਾ ਬੁਰਾ ਚਾਹੰਦਾ ਹੈ
ਉਸ ਵੇਲੇ ਕਦੀ ਦਿਮਾਗ ਮੰਜੂਰ ਕਰਦਾ ਹੈ ਤੇ ਕਦੀ ਮੰਜੂਰ ਨਹੀਂ ਕਰਦਾ

ਇਹੀ ਦਿਲ ਤੇ ਦਿਮਾਗ ਦੀ ਲੜਾਈ ਨੂੰ ਜਿਤਨਾ ਚਾਹੀਦਾ
ਇਕ ਇਕ ਗੱਲਬਾਤ ਨੂੰ ਤਰਾਜੂ ਵਿਚ ਨਾਪਣਾ ਪੈਂਦਾ ਹੈ
ਜੇ ਤੁਸੀਂ ਸਹੀ ਨੂੰ ਫੜ ਲਹਿੰਦੇ ਹੋ
ਇਸ ਸਹੀ ਨੂੰ ਕਹਿੰਦੇ ਹੈ, ਮਨ ਜੀਤਾ ਤੇ ਜਗ ਜੀਤਾ

ਜਗ ਜੀਤਾ
Tuesday, June 28, 2016
Topic(s) of this poem: trump
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success