ਅੱਖੋਂ Poem by Ajay Srivastava

ਅੱਖੋਂ

ਦੁਨੀਆਂ ਨੂੰ ਵੇਖਦੀ ਹੈ
ਚੰਗੇ ਤੇ ਮਾੜੇ ਵੰਡੇ ਦਾ ਪਹਿਚਾਣ ਕਰਦੀ ਹੈ
ਦਰਦ ਦਾ ਇਹਸਾਸ ਕਰਦੀ ਹੈ
ਦੁਖੋ ਤੇ ਤਕਲੀਫਾਂ ਨੂੰ ਵੇਖ ਦਰਦ ਦਾ ਇਹਸਾਸ ਹੋ ਜਾਂਦਾ ਹੈ

ਖੁਸ਼ਿਯੋ ਨੂੰ ਆਪਸ ਵਿਚ ਬਾਟ ਲੈਂਦੀ ਹੈ
ਖੁਸ਼ੀ ਨੂੰ ਹਰੇਕ ਨੂੰ ਦਸ ਦੇਂਦੀ ਹੈ
ਨਜਰਅੰਦਾਜ ਭੀ ਕਰ ਦੇਂਦੀ ਹੈ
ਮਾੜੀ ਗੱਲ ਬਾਤ ਤੇ ਔਖੇ ਲੋਕ ਨੂੰ ਦੂਰ ਕੱਢ ਦੇਂਦੀ ਹੈ

ਜਬ ਦੇਖੋ ਚੰਗਾ ਵੇਖੋਈ, ਚੰਗਾ ਵੇਖਿਗੇ ਤੇ ਚੰਗਾ ਕਰੋਗੇ
ਚੰਗਾ ਕਾਰੀਗੇ ਤੇ ਚੰਗੇ ਬਣ ਲੋਕ ਦੀ ਭਲਾਯੀ ਕਰੋਗੇ
ਤਹਾਡੀ, ਸਾਡੀ ਪਿੰਡ ਦੇ ਨਾਲ ਦੇਸ਼ ਦੀ ਭਲਾਯੀ ਹੋ ਜਾਵੇਗੀ
ਦੇਸ਼ ਤਰੱਕੀ ਦੀ ਰਾਹ ਪਏ ਚਾਲ ਪਏਗਾ

ਦਰਦ ਵਿਚ, ਅੱਖੋਂ ਵਿਚ ਨਿਰ
ਖੁਸ਼ੀ ਵਿਚ ਅੱਖੋਂ ਦੀ ਚਮਕ
ਅੱਖੋਂ ਜਿੰਦਗੀ ਦਾ ਪ੍ਰਤੀਬਿੰਬ ਹੋਂਦੀ ਹੈ
ਅੱਖੋਂ ਸੁਖ ਤੇ ਦੁੱਖ ਦਾ ਇਹਸਾਸ ਹੋਂਦੀ ਹੈ

ਅੱਖੋਂ
Wednesday, June 29, 2016
Topic(s) of this poem: eyes
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success