ਪਾਂਚ ਦਰਿਆ ਦਾ ਸੰਗਮ ਹੈ
ਨਾਲ ਨਾਲ ਸੰਤ ਗੁਰੁਆਂ ਦਾ ਅਸ਼ੀਰਵਾਦ ਹੈ
ਜਤਨ ਤੇ ਮੇਹਨਤ ਕਿਸਾਨੋ ਦੀ ਹੈ
ਬੰਦਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ
ਈਮਾਨ ਹੈ ਲੋਕਾਂ ਦੀ ਸੇਵਾ ਦਾ
ਪਰੋਪਕਾਰ ਦਾ ਅਸ਼ੀਰਵਾਦ, ਅੰਨ ਦਾ ਭੰਡਾਰ ਹੈ
ਨਰਮ ਤੇ ਬੜੇ ਦਿਲ ਵਲੋਂ ਦਾ ਪ੍ਰਦੇਸ਼ ਹੈ
ਜਜ਼ਬਾ ਹੈ ਦੇਸ਼ ਦੀ ਸੇਵਾ ਅਤੇ ਰਕਸ਼ਾ ਦਾ
ਬਦਲਾਵ ਅਤੇ ਤਰੱਕੀ ਦਾ ਨਾਰਾ ਹੈ
ਈਮਾਨਦਾਰੀ ਅਤੇ ਸਕਤ ਮੇਹਨਤ ਦਾ ਅਸੂਲ ਹੈ ਹਿੰਦੁਸਤਾਨ ਲਯੀ
This poem has not been translated into any other language yet.
I would like to translate this poem