ਭਕ੍ਤਿ ਵਿਚ ਸ਼ਕਤੀ Poem by Ajay Srivastava

ਭਕ੍ਤਿ ਵਿਚ ਸ਼ਕਤੀ

ਗੁਰੂਜੀ ਦੀ ਭਕ੍ਤਿ
ਭਕ੍ਤਿ ਵਿਚ ਪ੍ਰੇਮ
ਪ੍ਰੇਮ ਵਿਚ ਵਿਸ਼ਵਾਸ਼
ਵਿਸ਼ਵਾਸ਼ ਵਿਚ ਜਿੰਦਗੀ

ਜਿੰਦਗੀ ਵਿਚ ਕਾਮ
ਕਾਮ ਵਿਚ ਪ੍ਰਗਤੀ

ਪ੍ਰਗਤੀ ਵਿਚ ਖੁਸ਼ਹਾਲੀ
ਖੁਸ਼ਹਾਲੀ ਵਿਚ ਸ਼ਾਂਤੀ
ਸ਼ਾਂਤੀ ਵਿਚ ਭਕ੍ਤਿ
ਭਕ੍ਤਿ ਵਿਚ ਸ਼ਕਤੀ

ਭਕ੍ਤਿ ਵਿਚ ਸ਼ਕਤੀ
Friday, July 1, 2016
Topic(s) of this poem: religious
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success