ਸਜਾ ਵਿਚ ਸੀਖ ਨਾਲ ਤਕਲੀਫ ਹੈ
ਤਕਲੀਫ ਤੁਸੀਂ, ਅਸੀਂ ਅਤੇ ਹਰੇਕ ਨੂੰ ਮਿਲਦੀ ਹੈ - ਜਦੋ ਗ਼ਲਤੀ ਕਰਦੇ ਹੈ
ਨਤੀਜਾ ਸਾਨੂੰ ਦੱਸਣੇ ਵਾਸਤੇ - ਅਤੇ ਨੂੰ ਦੁਹਰਾਉ ਨਹੀਂ ਚਾਹੀਦਾ
ਮਨ ਵਿਚ ਪ੍ਰਣ ਕਰਨਾ ਚਾਹੀਦਾ ਗ਼ਲਤੀ ਨਾ ਕਰਨੇ ਦਾ
ਵਾਰ ਵਾਰ ਗ਼ਲਤੀ ਨੂੰ ਵੇਖਣਾ ਚਾਹੀਦਾ
ਹਮੇਸ਼ਾ ਸਮਯ ਨਾਲ ਚਲਣਾ ਚਾਹੀਦਾ - ਗ਼ਲਤੀ ਨੂੰ ਦੂਰ ਕਰਨ ਲਯੀ
ਗੁਨਾਹਗਾਰ ਦਾ ਇਹਸਾਸ ਦਿਲ ਵਿਚ ਨਹੀਂ ਰਹਿਣਾ ਚਾਹੀਦਾ
ਰੂਪ-ਰੇਖਾ ਬਣ ਜਾਂਦੀ ਹੈ ਸਹੀ ਦੀ
ਸਹੀ ਹੀ- ਸੱਚ ਦਾ ਮਾਰਗ ਹੈ
ਸੱਚ ਰੱਬ ਦੇ ਨਾਲ ਹੋਂਦ ਹੈ
ਸਹੀ ਕਰਨ ਅਤੇ ਸੱਚ ਬੋਲਣ ਦੀ ਕੋਸ਼ਿਸ਼ ਹੋਣੀ ਚਾਹੀਦੀ
This poem has not been translated into any other language yet.
I would like to translate this poem