ਜਿੱਤ ਅਤੇ ਹਾਰ Poem by Ajay Srivastava

ਜਿੱਤ ਅਤੇ ਹਾਰ

ਵਾਰ ਵਾਰ ਜਿੰਦਗੀ ਨਹੀਂ ਮਿਲਦੀ
ਹਾਜਰੀ ਰੱਬ ਦੇ ਦਰਬਾਰ ਵਿਚ ਲਾਗੂੰ ਲਯੀ

ਜੀਵਨ ਵਿਚ ਇਕ ਵਾਰ ਕਦੀ ਨਾ ਕਦੀ, ਰੱਬ ਨਾਲ ਮੁਲਾਕਾਤ ਹੋਂਦੀ ਹੈ
ਦਾਣੇ ਦਾਣੇ ਉਤੇ ਲਿਖਾ ਹੈ ਲੋਕਾਂ ਦੇ ਕਰਮਾਂ ਦਾ ਹਿਸਾਬ

ਕਾਗਜ ਕੋਰਾ - ਚੰਗਾ ਲੱਗਦਾ ਹੈ
ਜਦੋ ਕਾਗਜ ਉਤੋਂ ਲਿਖ ਦੀਆਂ ਜਾਂਦਾ ਹੈ ਉਸ ਵੇਲੇ ਕਦੀ ਪਤ੍ਰ ਤੇ ਕਦੀ ਕਿਤਾਬ ਬਣ ਜਾਂਦੀ ਹੈ

ਖਾਲੀ ਹੱਥ ਆਉਂਦੇ ਹੈ, ਅਤੇ ਖਾਲੀ ਹੱਥ ਜਾਂਦੇ ਹੈ
ਨੇਕ ਕਰਮੰ ਖਾਲੀ ਹੱਥੋਂ ਨੂੰ ਭਰ ਦੇਂਦੇ ਹੈ

ਜਿੱਤ ਅਤੇ ਹਾਰ - ਜਿੰਦਗੀ ਦਾ ਖੇਲ
ਜੀਤ ਵਿਚ ਘਮੰਡ ਅਤੇ ਹਾਰ ਵਿਚ ਉਦਾਸ - ਨਹੀਂ ਹੋਣਾ ਚਾਹੀਦਾ

ਜਿੱਤ ਅਤੇ ਹਾਰ
Saturday, July 9, 2016
Topic(s) of this poem: ideology
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success