ਸਪਨੇ -ਦਿਲ ਨਾਲ Poem by Ajay Srivastava

ਸਪਨੇ -ਦਿਲ ਨਾਲ

ਸ਼ਿਖਰ ਵਰਗੇ ਸਪਨੇ
ਸਪਨੋ ਨੀ ਹਕੀਕਤ ਦਾ ਰੰਗ
ਰੰਗ ਵਿਚ ਸਖਤ ਮੇਹਨਤ ਦਾ ਰੰਗ

ਜਦੋ ਹਕੀਕਤ ਦਾ ਰੰਗ ਅਤੇ ਸਖਤ ਮੇਹਨਤ - ਇਕੱਠੇ ਕਾਮ ਕਰਦੇ ਹੈ
ਉਸ ਵੇਲੇ ਇਕ ਖੂਬਸੂਰਤ ਤਸਵੀਰ ਬਣ ਜਾਂਦੀ ਹੈ
ਹਰੇਕ ਬੰਦਾ ਇਸ ਤਸਵੀਰ ਨੂੰ ਵੇਖਦਾ ਹੈ
ਤਸਵੀਰ ਏਨੀ ਖੂਬਸੂਰਤ ਤੇ ਬੰਦ ਕਿੰਨਾ ਖੂਬਸੂਰਤ ਹੋਗਾ

ਉਸ ਵੇਲੇ ਦਿਲ ਨੂੰ ਸੁਕੂਨ ਮਿਲਦਾ ਹੈ
ਇਹੀ ਹਰੇਕ ਬਣੇ ਨੂੰ ਕਰਨਾ ਚਾਹੀਦਾ
ਇਹੀ ਸਮਯ ਦੀ ਅਵਾਜ਼ - ਹਰੇਕ ਬੰਦੇ ਨੂੰ ਦਿਲ ਨਾਲ ਕਾਮ ਅਤੇ ਮੇਹਨਤ ਕਰਨੀ ਚਾਹੀਦੀ

ਸਪਨੇ -ਦਿਲ ਨਾਲ
Tuesday, July 12, 2016
Topic(s) of this poem: dream
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success