ਜਰੂਰਤ Poem by Ajay Srivastava

ਜਰੂਰਤ

ਪ੍ਰਭੂ ਦੀ ਲੋੜ ਹਰੇਕ ਬੰਦੇ ਨੂੰ
ਕਿਸੀ ਨੂੰ ਪਰਿਵਾਰ ਦੀ ਭਲਾਈ ਲਈ
ਤੇ ਕਿਸੀ ਨੂੰ ਸਵਯ ਵਿਸ਼ਵਾਸ ਕਯੀ
ਕਦੀ ਕਦੀ ਪਿੰਡ ਦੇ ਵਾਸਤੇ

ਜਦੋ - ਤਹਾਡੇ ਕੋਲ ਪਰੇਸ਼ਾਨੀ ਹੋਂਦੀ ਹੈ
ਜਦੋ - ਜਿੰਦਗੀ ਅਤੇ ਮੌਤ ਦਾ ਸਵਾਲ ਹੋਂਦ ਹੈ
ਜਦੋ - ਦਿਲ ਵਿਚ ਬੜੇ ਬੜੇ ਸਪਨੇ ਹੇਂਦੇ ਹੈ
ਜਦੋ - ਤਹਾਡਾ ਵਿਸ਼ਵਾਸ ਤਹਾਡੇ ਕੋਲ ਨਹੀਂ ਹੋਂਦ

ਉਸ ਵੇਲੇ - ਹਰੇਕ ਬੰਦੇ ਨੂੰ ਰੱਬ ਦੀ ਯਾਦ ਆਉਂਦੀ ਹੈ

ਜਦੋ - ਤੁਸੀਂ/ਅਸੀਂ ਲੋਕਾਂ ਖੁਸ਼ ਹੋਂਦ ਹੈ
ਜਦੋ - ਜਿੰਦਗੀ ਤਹਾਡੀ ਹਰ ਜਰੂਰਤ ਤਹਾਡੇ ਕੋਲ ਹੋਂਦੀ ਹੈ
ਜਦੋ - ਸਪਨੇ ਹਕੀਕਤ ਦਾ ਰੰਗ ਲੈਂਦੇ ਹੈ
ਜਦੋ - ਸਫਲਤਾ ਤਹਾਡੇ ਕੋਲ ਹੋਂਦੀ ਹੈ

ਉਸ ਵੇਲੇ - ਤੁਸੀਂ /ਅਸੀਂ ਲੋਕਾਂ ਸਵਯ ਰੱਬ ਬਣ ਜਾਂਦੇ ਹੈ

ਇਹੀ ਤਹਾਡੇ ਅਤੇ ਸਾਡੇ - ਦੁੱਖ ਦਾ ਕਾਰਨ ਬਣ ਜਾਂਦਾ ਹੈ

ਜਰੂਰਤ
Thursday, July 14, 2016
Topic(s) of this poem: request
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success