ਸੀਖ ਵਾਸਤੇ Poem by Ajay Srivastava

ਸੀਖ ਵਾਸਤੇ

ਹਾਰ ਅਤੇ ਜਿੱਤ
ਹਾਰ ਵਿਚ ਸੀਖ ਹੈ, ਅਤੇ ਜਿੱਤ ਵਿਚ ਹੌਸਲਾ ਹੈ

ਖੁਸ਼ੀ ਤੇ ਗ਼ਮ
ਗ਼ਮ ਵਿਚ ਤਹਾਡੀ ਸ਼ਕਤੀ ਦੀ ਪਰਿਕ੍ਸ਼ਾ ਹੈ, ਤੇ ਖੁਸ਼ੀ ਵਿਚ ਖੁਸ਼ੀ ਨੂੰ ਬਣਾਈ ਰੱਖਣ ਲਈ ਸੀਖ ਹੈ

ਲਾਭ ਅਤੇ ਹਾਨਿ
ਲਾਭ ਨੂੰ ਭਵਿੱਖ ਵਿਚ ਤਰੱਕੀ ਵਾਸਤੇ, ਅਤੇ ਹਾਨਿ ਭਵਿੱਖ ਵਿਚ ਨਿਯੰਤਰਣ ਵਾਸਤੇ ਸੀਖ ਹੈ
ਰਾਤ, ਅਤੇ ਦਿਨ
ਹਰੇਕ ਬੰਦੇ ਨੂੰ ਰਾਤ ਵਿਚ ਰੋਸ਼ਨੀ ਦੀ ਖੋਜ, ਅਤੇ ਦਿਨ ਵਿਚ ਅੰਧੇਰੇ ਦੀ ਖੋਜ ਹੋਂਦੀ ਹੈ
ਪਯਾਰ ਤੇ ਨਫਰਤ
ਪਯਾਰ ਨੂੰ ਆਪਸ ਵਿਚ ਵੰਡਣ ਵਾਸਤੇ, ਤੇ ਨਫਰਤ ਨੂੰ ਕ੍ਡਣ ਵਾਸਤੇ

ਸੀਖ ਵਾਸਤੇ
Friday, July 15, 2016
Topic(s) of this poem: understanding
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success