ਭਕ੍ਤਿ ਦੇ ਰੰਗ Poem by Ajay Srivastava

ਭਕ੍ਤਿ ਦੇ ਰੰਗ

ਭਕ੍ਤਿ ਦੇ ਰੰਗ ਨਿਰਾਲੇ

ਗੁਰੂਆ ਦੀ ਭਕ੍ਤਿ
ਗੁਰੂਆ ਸਾਨੂੰ ਰੱਬ ਦੇ ਕੋਲ ਲੈ ਜਾਂਦੇ ਹੈ
ਜਦੋ ਅਸੀਂ ਗੁਰੂਆ ਦੀ ਸੀਖ ਨੂੰ ਆਪਣੀ ਜਿੰਦਗੀ ਵਿਚ ਅਮਲ ਕਰਦੇ ਹੈ

ਰੱਬ ਦੀ ਭਕ੍ਤਿ ਵਿਸ਼ਵਾਸ ਦੀ ਰਾਹ
ਦਿਲ ਨਾਲ ਨੈਕ ਕਾਮ ਲੋਕਾਂ ਦੇ ਵਾਸਤੇ
ਰੱਬ ਦੇ ਕੋਲ ਪਹੂਚਾ ਦੇਂਦੇ ਹੈ ਅਤੇ ਦਿਲ ਨੂੰ ਸੁਕੂਨ ਮਿਲਦਾ ਹੈ

ਮਾਤਾ ਅਤੇ ਪਿਤਾ ਦੀ ਭਕ੍ਤਿ
ਜਦੋ ਅਸੀਂ ਮਾਤਾ ਅਤੇ ਪਿਤਾ ਦੀ ਨੇਕ ਗੱਲ ਬਾਤ ਨੂੰ ਮਾਣਦੇ ਹੈ
ਜਦੋ ਅਸੀਂ ਮਾਤਾ ਅਤੇ ਪਿਤਾ ਦੀ ਸੇਵਾ ਕਰਦੇ ਹੈ

ਹਰੇਕ ਭਕ੍ਤਿ ਵਿਚ ਸ਼ਰਧਾ ਅਤੇ ਵਿਸ਼ਵਾਸ ਹੋਂਦ ਹੈ

ਭਕ੍ਤਿ ਦੇ ਰੰਗ
Wednesday, July 20, 2016
Topic(s) of this poem: devotion
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success