ਦਯਾ ਕਮਜ਼ੋਰ ਬੰਦੇ ਉਤੇ
ਰੱਬ ਦੀ ਸੇਵਾ ਵਰਗਾ ਕਾਮ ਹੈ
ਦਯਾ ਭਲੇ ਚੰਗੇ ਬੰਦੇ ਉਤੇ
ਇਨਸਾਨੀਅਤ ਦਾ ਮਜਾਕ ਹੈ
ਦਯਾ ਦਾ ਇਕ ਮੌਕਾ ਸੁਧਾਰ ਵਾਸਤੇ
ਮਾੜੇ ਬੰਦੇ ਨੂੰ ਨੇਕੀ ਦੀ ਰਾਹ ਵਿਖਾਂ ਵਰਗਾ ਹੈ
ਦਯਾ ਦਿਲ ਵਿਚ ਪਿਆਰ ਦਾ ਕਾਰਨ ਬਣ ਜਾਂਦਾ ਹੈ
ਪੱਥਰ ਦਿਲ ਵਰਗੇ ਬਣੇ ਵਿਚ ਨਰਮੀ ਦਾ ਇਹਸਾਸ ਆਊ ਜਾਂਦਾ ਹੈ
ਦਯਾ ਦਾ ਇਸਤੇਮਾਲ ਜਰੂਰਤਮੰਦ ਲੋਕਾਂ ਵਾਸਤੇ
ਅੰਧੇਰੇ ਨੂੰ ਰੋਸ਼ਨੀ ਵਿੱਖਣ ਵਰਗਾ ਕਾਮ ਹੈ
This poem has not been translated into any other language yet.
I would like to translate this poem