ਵਕਤ - ਮੂਲ੍ਯ Poem by Ajay Srivastava

ਵਕਤ - ਮੂਲ੍ਯ

ਪਿਆਸੇ ਨੂੰ ਪਾਣੀ ਦਾ
ਕਿਸਾਨੋ ਦੀ ਫਸਲੋ ਨੂੰ ਬਾਰਿਸ਼ ਦਾ
ਰੁੱਖ ਦੀ ਛਾਵ ਧੂਪ ਵਿਚ
ਗਰੀਬ ਨੂੰ ਧਨ ਦਾ
ਧਨਵਾਨ ਨੂੰ ਸੁਕੂਨ ਦਾ

ਵਕਤ ਹਰੇਕ ਦਾ ਮੂਲ੍ਯ ਤਯ ਕਰਦਾ ਹੈ
ਵਕਤ ਚੰਗਾ ਅਤੇ ਮਾੜਾ, ਹਰੇਕ ਦੇ ਕੋਲ ਜਾਂਦਾ ਹੈ
ਇਹੀ ਸਬਕ, ਤੇ ਇਹੀ ਸਾਵਧਾਨੀ ਹੈ
ਵਕਤ ਬੰਦੇ ਦੀ ਪਹਿਚਾਣ ਕਰਦਾ
ਵਕਤ ਦਾ ਮਾਨ ਹਰੇਕ ਬੰਦੇ ਦਾ ਫਰਜ

ਵਕਤ -  ਮੂਲ੍ਯ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success