ਭਾਰਤ ਦੀ ਖੁਸ਼ਹਾਲੀ Poem by Ajay Srivastava

ਭਾਰਤ ਦੀ ਖੁਸ਼ਹਾਲੀ

ਆਪਸ ਵਿਚ ਲੜਾਈ ਤੇ ਝਗੜਾ
ਰਿਸ਼ਤੋਂ ਦੀ ਪਰਖ ਵਾਸਤੇ
ਰਿਸ਼ਤੋਂ ਦੀ ਮਜਬੂਤੀ ਵਾਸਤੇ
ਗੈਰ ਜਰੂਰੀ ਲੋਕਾਂ ਦੂਰੀ ਨੂੰ ਵਧਣ ਵਾਸਤੇ

ਆਪਸ ਵਿਚ ਅਸਹਿਮਤੀ ਦਾ ਇਜਹਾਰ
ਲੋਕਤੰਤਰ ਦੀ ਪਹਿਚਾਣ ਅਤੇ ਮਜਬੂਤੀ ਵਾਸਤੇ
ਲੜਾਈ ਅਤੇ ਝਗੜਾ ਦਾ ਨਿਪਟਾਰਾ
ਸ਼ਾਂਤੀ ਨੂੰ ਨਿਮੰਤਰਣ ਬਣ ਜਾਂਦਾ ਹੈ
ਸਮਯ ਦੀ ਬਚਤ ਦੇ ਨਾਲ ਨਾਲ ਕਾਮ ਵਿਚ ਤਰੱਕੀ ਹੋ ਜਾਂਦੀ ਹੈ

ਤੱਰਕੀ ਲੋਕਾਂ ਦੀ, ਖੁਸ਼ੀ ਦਾ ਸਾਧਨ
ਸਾਨੂ ਅਤੇ ਤਹਾਨੂੰ ਕੀ ਚਾਹੀਦਾ - ਪਰਿਵਾਰ, ਪਿੰਡ, ਪ੍ਰਦੇਸ਼ ਅਤੇ ਦੇਸ਼ ਦੀ ਖੁਸ਼ਹਾਲੀ

ਭਾਰਤ  ਦੀ ਖੁਸ਼ਹਾਲੀ
Wednesday, August 31, 2016
Topic(s) of this poem: passion
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success