ਚੇਹਰਾ Poem by Ajay Srivastava

ਚੇਹਰਾ

ਚੇਹਰੇ ਉਤੇ ਮੁਸਕਾਨ
ਦਿਲ ਅਤੇ ਦਿਮਾਗ ਵਿਚ ਵਿਸ਼ਵਾਸ

ਚੇਹਰੇ ਉਤੇ ਪਸੀਨਾ
ਪਰੇਸ਼ਾਨੀ ਦਾ ਸਬੱਬ

ਚੇਹਰਾ ਬੰਦੇ ਦੀ ਪਹਿਚਾਣ
ਚੇਹਰੇ ਦੀ ਸ਼ਾਨ ਚੰਗੇ ਕਾਮ

ਚੇਹਰੇ ਉਤੇ ਸ਼ਰਮ
ਕਦੀ ਇਜ਼ਤ ਤੇ ਕਦੀ ਮਾੜੇ ਕਾਮ ਨਾਲ

ਚੇਹਰਾ ਉਤੇ ਹਰ ਰੰਗ ਨੂੰ ਵੇਖ ਸਕਦੇ ਹੈ
ਮਾੜਾ, ਚੰਗਾ, ਔਖਾ - ਚੇਹਰਾ ਹਰ ਰੰਗ ਨੂੰ ਦੱਸ ਦੇਂਦਾ ਹੈ

ਚੇਹਰਾ
Thursday, September 1, 2016
Topic(s) of this poem: face
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success