ਹਰੇਕ ਨੂੰ ਬਰਾਬਰੀ ਦਾ ਅਧਿਕਾਰ
ਧਨਵਾਨ ਅਤੇ ਗਰੀਬ ਦੀ ਅੰਤਰ ਨੂੰ ਕਮ ਕਰਨ ਵਾਸਤੇ
ਹਰੇਕ ਨੂੰ ਨ੍ਯਾਯ ਦਾ ਅਧਿਕਾਰ
ਦੋਸ਼ੀ ਨੂੰ ਸਜਾ ਦੇਣੇ ਵਾਸਤੇ
ਹਰੇਕ ਨੂੰ ਅਪਣੇ ਧਰਮ ਵਿਚ ਵਿਸ਼ਵਾਸ ਕਰਨੇ ਦਾ ਅਧਿਕਾਰ
ਬੰਦੇ ਦਾ ਦੂਜੇ ਬੰਦੇ ਉਤੇ ਵਿਸ਼ਵਾਸ ਕਰਨ ਵਾਸਤੇ
ਹਰੇਕ ਨੂੰ ਸਵਤੰਤਰਤਾ ਦਾ ਅਧਿਕਾਰ
ਸਵਯ ਨੂੰ, ਗਲਤ ਅਤੇ ਸਹੀ ਦੀ ਪਰਖ ਵਾਸਤੇ
ਹਰੇਕ ਨੂੰ ਸ਼ਿਕ੍ਸ਼ਾ ਅਤੇ ਸੰਸਕ੍ਰਿਤੀ ਦਾ ਅਧਿਕਾਰ
ਆਪਣੇ ਆਪਣੇ ਪ੍ਰਦੇਸ਼ ਵਿਚ ਸ਼ਿਕ੍ਸ਼ਾ ਅਤੇ ਆਪਣੀ ਸੰਸਕ੍ਰਿਤੀ ਨੂੰ ਆਪਂਣੇ ਵਾਸਤੇ
ਹਰੇਕ ਨੂੰ ਇਮਾਨਦਾਰੀ ਨਾਲ ਅਧਿਕਾਰੋ ਵਾਸਤੇ ਲੜਾਈ ਚਾਹੀਦੀ
ਨਾ ਭੂਲੇ - ਜਦੋ ਅਸੀਂ ਸਵਯ ਦੇ ਅਧਿਕਾਰੋ ਵਾਸਤੇ ਲੜਦੇ
ਉਸ ਵੇਲੇ, ਤਹਾਡੀ ਤਰੱਕੀ ਹੋਂਦੀ ਹੈ
ਜਦੋ ਅਧਿਕਾਰੋ ਦੀ ਲੜਾਈ - ਹਰੇਕ ਬੰਦੇ ਵਾਸਤੇ ਹੋਂਦੀ ਹੈ
ਉਸ ਵੇਲੇ - ਸਾਰੇ ਪਿੰਡ ਅਤੇ ਦੇਸ਼ ਦੀ ਪ੍ਰਗਤੀ ਹੋਂਦੀ ਹੈ
ਛੋਟੀ ਛੋਟੀ ਗੱਲਬਾਤ - ਹਰੇਕ ਬੰਦੇ ਨੂੰ ਪਤਾ ਹੈ
ਛੋਟੀ ਛੋਟੀ ਗੱਲਬਾਤ - ਹਰੇਕ ਨੂੰ ਸਮਝਣੀ ਚਾਹੀਦੀ ਹੈ, ਅਤੇ ਜਰੂਰਤ ਭੀ ਹੈ
This poem has not been translated into any other language yet.
I would like to translate this poem