ਦਾਨ ਇਕ ਆਤਮਾ
ਕੁਛ ਚੰਗਾ ਕਾਰਜ ਕੀਤਾ ਜਾਵੇ
ਦਾਨ ਇਕ ਇਹਸਾਸ
ਆਪਣੇ ਅਪਨੋ ਬੰਦੇ ਦੀ ਯਾਦ ਵਾਸਤੇ
ਦਾਨ ਇਕ ਜਰੂਰਤ
ਜਰੂਰਤਮੰਦ ਲੋਕਾਂ ਦੀ ਤਕਲੀਫਾਂ ਨੂੰ ਕੰਮ ਕਰਨ ਵਾਸਤੇ
ਦਾਨ ਇਕ ਵਿਖਾਵਾ
ਜਦੋ ਤਹਾਡੇ ਕੋਲ ਬਹੁਤ ਧਨ ਹੋਂਦ ਹੈ
ਦਾਨ ਇਕ ਫਰਜ਼
ਜਦੋ ਲੋਕਾਂ ਦੀ ਭਲਾਈ ਕਰਨਾ ਭੁੱਲ ਜਾਂਦੇ ਹੈ, ਆਪਣੀ ਭਲਾਈ ਵਿਚ ਫਾਇਦਾ ਵੇਖਦੇ
This poem has not been translated into any other language yet.
I would like to translate this poem