ਰਾਜਨੀਤੀ ਦੇ ਰੰਗ
ਧਨ ਵਾਸਤੇ ਸਾਡੇ ਵੋਟ
ਗ਼ਰੀਬੋਂ ਦੀ ਮਜਬੂਰੀ ਅਤੇ ਡਰ
ਜੇ ਤੁਸੀਂ ਸਾਡਾ ਅਨੈਤਿਕ ਕਾਰਜ ਕੀਤਾ, ਉਸ ਵੇਲੇ ਸਾਡਾ ਵੋਟ ਤਹਾਨੂੰ
ਵ੍ਯਾਪਾਰਿਯੋ ਦਾ ਕਾਰੋਬਾਰ ਦਾ ਤਰੀਕਾ
ਤਹਾਨੂੰ ਸਾਡਾ ਸਮਰਥਨ, ਮਰਜੀ ਦਾ ਪਦ ਵਾਸਤੇ
ਬਡੇ ਬਡੇ ਸਰਕਾਰੀ ਪਦ ਦੀ ਚਾਹਤ
ਅਨੈਤਿਕ ਧਨ ਦੀ ਕਮਾਈ ਲਯੀ ਸਾਡਾ ਵੋਟ
ਰਿਸ਼ਵਤ ਨਾਲ ਦੋਸਤੀ ਅਤੇ ਧਨ ਦਾ ਭੰਡਾਰ
ਸਾਰੀ ਭਲਾਈ ਦੀ ਗੱਲਬਾਤ ਇਕ ਪਾਸੇ, ਸਾਡਾ ਕਿ ਫਾਇਦਾ ਦੂਜੇ ਪਾਸੇ
ਦੇਸ਼ ਵਾਸਤੇ ਵੋਟ ਤੇ ਗਿਣਤੀ ਵਿਚ ਐਂਡ ਹੀ ਨਹੀਂ
ਸਬਸੇ ਚੋਖਾ ਰੰਗ - ਸਾਡੇ ਫਾਇਦਾ ਦਾ
This poem has not been translated into any other language yet.
I would like to translate this poem